ਐਪ ਸਵਿੱਚਰ ਖੋਲ੍ਹੋ

  • Face ID ਵਾਲੇ iPhone ’ਤੇ: ਹੇਠਲੇ ਕਿਨਾਰੇ ਤੋਂ ਉੱਪਰ ਵੱਲ ਸਵਾਈਪ ਕਰੋ ਅਤੇ ਸਕਰੀਨ ਦੇ ਵਿਚਕਾਰ ਰੁਕੋ।

  • “ਘਰ” ਬਟਨ ਵਾਲੇ iPhone ’ਤੇ: “ਘਰ” ਬਟਨ ’ਤੇ ਦੋ ਵਾਰ ਕਲਿੱਕ ਕਰੋ।