Siri ਨਾਲ ਕਾਲ ਸਮਾਪਤ ਕਰਨ ਦਾ ਸਮਰਥਨ ਕਰਨ ਵਾਲੇ ਮਾਡਲ

  • iPad mini (6ਵੀਂ ਜਨਰੇਸ਼ਨ ਅਤੇ ਬਾਅਦ ਵਾਲਾ)

  • iPad mini (A17 Pro)

  • iPad (ਨੌਂਵੀਂ ਜਨਰੇਸ਼ਨ ਅਤੇ ਬਾਅਦ ਵਾਲਾ ਸੰਸਕਰਨ)

  • iPad (A16)

  • iPad Air (ਚੌਥੀ ਜਨਰੇਸ਼ਨ ਅਤੇ ਬਾਅਦ ਵਾਲਾ ਸੰਸਕਰਨ)

  • iPad Air 11-ਇੰਚ (M2 ਅਤੇ M3)

  • iPad Air 13-ਇੰਚ (M2 ਅਤੇ M3)

  • iPad Pro 11-ਇੰਚ (ਪਹਿਲੀ, ਦੂਜੀ, ਤੀਜੀ ਅਤੇ ਚੌਥੀ ਜਨਰੇਸ਼ਨ)

  • iPad Pro 11-ਇੰਚ (M4)

  • iPad Pro 12.9-ਇੰਚ (ਚੌਥੀ ਜਨਰੇਸ਼ਨ ਅਤੇ ਬਾਅਦ ਵਾਲਾ ਸੰਸਕਰਨ)

  • iPad Pro 13-ਇੰਚ (M4)

Siri ਨਾਲ ਕਾਲ ਸਮਾਪਤ ਕਰਨ ਦਾ ਸਮਰਥਨ ਕਰਨ ਵਾਲੇ ਹੈੱਡਫ਼ੋਨ

ਹੇਠਾਂ ਦਿੱਤੇ ਹੈੱਡਫੋਨ iPadOS 17 ਜਾਂ ਉਸ ਤੋਂ ਬਾਅਦ ਦੇ ਸੰਸਕਰਨ ( iPad 6ਵੀਂ ਅਤੇ 7ਵੀਂ ਜਨਰੇਸ਼ਨ ਨੂੰ ਛੱਡ ਕੇ) ਵਾਲੇ iPad ’ਤੇ Siri ਨਾਲ ਕਾਲ ਸਮਾਪਤ ਕਰਨ ਦੇ ਸਮਰਥਿਤ ਹਨ।

  • AirPods 2, 3 ਅਤੇ 4 (ਦੋਵੇਂ ਮਾਡਲ)

  • AirPods Max

  • AirPods Pro (ਸਾਰੀਆਂ ਜਨਰੇਸ਼ਨਾਂ)

  • Beats Solo Pro

  • Powerbeats

  • Powerbeats Pro